Sunday, December 30, 2018

ਦੁਨੀਆ" ਮੇਰੇ ਤੇ ਹੱਸੇ ਤੇ ਮੈਨੂੰ ਕੋਈ ਫਰਕ ਨਹੀਂ ਪੈਦਾਂ ਪਰ ਜਦੋਂ ਇਹ ਦੁਨੀਆ ਰੋਂਦੀ ਹੈ ਤੇ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀ :(

" ਲਾਹਨਤ ਹੈ ਇਹਨਾਂ ਲੋਕਾਂ ਤੇ ਜੋ ਅੱਜ ਦੇ ਸਮੇਂ ਭੀਖ ਮੰਗ ਕੇ ਕਮਾ ਰਹੇ ਹਨ, ਅੰਗਹੀਣ ਲੋਕ ਵੀ ਜੋ ਮਿਹਨਤ 💪  ਕਰਕੇ ਆਪਣੇ ਲਈ ਕਮਾ ਰਹੇ ਹਨ ਜੀ। ਜੇ ਫਿਰ ਵੀ ਕੋਈ ਵੀ ਬੰਦਾ ਆਪਣੇ ਲਈ ਰੋਟੀ, ਕੱਪੜੇ ਤੇ ਮਕਾਨ ਨਹੀਂ ਕਮਾ ਸਕਦਾ ਹੈ ਤਾਂ ਅਸੀਂ ਆਪਣੀ ਦਸਾਂ ਨੌਹਾਂ ਦੀ ਕਮਾਈ ਵਿੱਚੋਂ ਬਰਨਾਲਾ ਜ਼ਿਲ੍ਹਾ ਦੇ ਹਰੇਕ ਲੋੜਵੰਦ ਦੀ ਮੱਦਦ ਦੀ ਕੋਸ਼ਿਸ਼ ਕਰਾਂਗੇ, ਹੋ ਸਕਿਆ ਰੋਜਗਾਰ ਵੀ ਦੇਵਾਂਗੇ ਜੀ। ਆਪਣਾ ਨਾਮ, ਪਤਾ, ਸ਼ਕਿੱਲ ਤੇ ਆਪਣੀ ਜਾਇਜ ਲੋੜ ਬਾਰੇ ਲਿਖ ਕੇ 7087750388 ਤੇ ਭੇਜੋ। ਧੰਨਵਾਦ ਕਰਦੇ ਹਾਂ। ਕਰ ਭਲਾ ਹੋ ਭਲਾ " . . By A True INSAN.

No comments:

Post a Comment

Note: Only a member of this blog may post a comment.