Sunday, July 10, 2011

ਦੱਖਣੀ ਸੂਡਾਨ ਦੁਨੀਆ ਦਾ 193ਵਾਂ ਦੇਸ਼ ਬਣਿਆ



ਤੇਲ ਦੇ ਭੰਡਾਰ ਨਾਲ ਮਾਲਾਮਾਲ ਦੱਖਮੀ ਸੂਡਾਨ ਸ਼ਨੀਵਾਰ ਨੂੰ ਦੁਨੀਆ ਵਿਚ ਇਕ ਨਵੇਂ ਦੇਸ਼ ਵਜੋਂ ਉਭਰ ਕੇ ਸਾਹਮਣੇ ਆਇਆ। ਇਹ ਦੁਨੀਆ ਦਾ ਸਭ ਤੋਂ ਨਵਾਂ ਦੇਸ਼ ਹੈ। ਕਈ ਸਾਲਾਂ ਦੀ ਹਿੰਸਾ ਅਤੇ 20 ਲੱਖ ਤੋਂ ਵੱਧ ਵਿਅਕਤੀਆਂ  ਦੇ ਮਾਰੇ ਜਾਣ ਤੋਂ ਬਾਅਦ ਸੂਡਾਨ ਤੋਂ ਉਸ ਦਾ ਦੱਖਣੀ ਹਿੱਸਾ ਆਜ਼ਾਦ ਹੋਇਆ ਹੈ। ਨਵੇਂ ਦੇਸ਼ ਦੀ ਰਾਜਧਾਨੀ ਵਿਚ ਸ਼ੁੱਕਰਵਾਰ ਅੱਧੀ ਰਾਤ ਤੋਂ ਜਸ਼ਨ ਚੱਲ ਰਹੇ ਹਨ। 

No comments:

Post a Comment

Note: Only a member of this blog may post a comment.