Sunday, July 10, 2011

ਬਹੁਤ ਖਰਾਬ ਵਾਹਨ ਚਲਾਉਂਦੀਆਂ ਹਨ ਔਰਤਾਂ


ਲੰਡਨ (ਭਾਸ਼ਾ) : ਵਿਗਿਆਨੀਆਂ ਨੇ ਇਕ ਖੋਜ ਰਾਹੀਂ ਸਾਬਿਤ ਕੀਤਾ ਹੈ ਕਿ ਔਰਤਾਂ ਮਰਦਾਂ ਦੇ ਮੁਕਾਬਲੇ ਬਹੁਤ ਖਰਾਬ ਢੰਗ ਨਾਲ  ਵਾਹਨ ਚਲਾਉਂਦੀਆਂ ਹਨ ਅਤੇ ਉਨ੍ਹਾਂ ਵੱਲੋਂ ਗੱਡੀ ਚਲਾਉਣੀ ਜ਼ੋਖਮ ਭਰਿਆ ਹੁੰਦਾ ਹੈ। ਮਿਸ਼ੀਗਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਸਾਲ 1998 ਤੋਂ 2007 ਦਰਮਿਆਨ ਅਮਰੀਕਾ 'ਚ ਹੋਏ 65 ਲੱਖ ਕਾਰ ਹਾਦਸਿਆਂ 'ਤੇ ਖੋਜ ਕੀਤੀ। ਇਸ ਦੌਰਾਨ ਦੇਖਿਆ ਗਿਆ ਕਿ ਇਨ੍ਹਾਂ ਵਿਚ ਮਹਿਲਾ ਵਾਹਨ ਚਾਲਕਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ।

No comments:

Post a Comment

Note: Only a member of this blog may post a comment.